Rakkhe

Chandra Lacombe

Composição de: Belinda Carlisle / Gabe Lopez
ਰਖੈ ਰਖਣਹਾਰ ਅਪੁ ਉਬਾਰਿਉ
ਗੁਰ ਕੀ ਪੈਰੀ ਪਾ-eh ਕਾਜ ਸਵਾਰੀਉ
ਹੋਆ ਅਪ ਦਇਆਲ ਮਨੋ ਨਾ ਵਿਸਾਰੀਉ
ਸਾਧ ਜਨਾਏ ਕੈ ਸੰਗ ਭਵਜਲ ਤਾਰੀਉ
ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰੀਉ
ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹ
ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ
Página 1 / 1