(Yeah)
(Yeah)
(Yeah)

ਹੋ ਨਿਕਲਿਆ ਜੱਟ ਬੇਲ ਤੇ, ਹਾਰ ਗਲ 'ਚ ਫੁੱਲਾਂ ਦੇ ਪੈਂਦੇ, ਬਦਲੇ ਜੱਟਾਂ ਦੇ ਪੁੱਤ ਨੀ
ਗਿਣ ਗਿਣ ਕੇ, ਸੋਹਣੀਏ, ਲੈਂਦੇ, ਕਿ 40 ਦਾ Glock ਫੜਿਆ
ਕਿ 40 ਦਾ Glock ਫੜਿਆ, ਤੇਰੀ ਅੱਖ ਨੇ ਕਰਾ ਤੇ ਕਾਰੇ, ਮਾਂ ਦੀਏ ਮੋਰਨੀ ਐ

ਮੋਰਨੀ ਐ, ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇ, ਮਾਂ ਦੀਏ ਮੋਰਨੀ ਐ
ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇ
ਮਾਂ ਦੀਏ ਮੋਰਨੀ ਐ (check me out, y'all)

(Yeah)
(Yeah)
(Yeah)
(Yeah)

ਹੋ ਸਾਈਡ ਉੱਤੇ piece ਲੱਗਿਆ, ਚਾੜ੍ਹੇ ਜੱਟੀਏ track suit ਕਾਲੇ, ਤੇਰੇ ਨਾਲ ਪਿਆਰ ਚੱਲਦਾ
ਵੈਰ ਚੱਲਦੇ, ਚੰਦਰੀਏ, ਬਾਹਲੇ, ਛੱਪਿਆ ਪੈਰ ਸੋਹਣੀਏ (ਆਏ-ਹਾਏ)
ਛੱਪਿਆ ਪੈਰ ਸੋਹਣੀਏ, Louis Vuitton ਦਾ ਵੈਰੀ ਦੀ ਹਿੱਕ ਉੱਤੇ, ਜੱਟ area 'ਚ ਘੁੰਮਦੇ
ਦੇਖ ਉਹ ਦਿਨ ਦੇ ਵੈਰੀ ਨਈਂ ਉਹ ਸੁੱਤੇ, ਜਿਹਨੇ ਤੇਰੀ ਚੁੰਨੀ ਉੱਤੇ ਨੀ
ਜਿਹਨੇ ਤੇਰੀ ਚੁੰਨੀ ਉੱਤੇ ਨੀ, ਉਹਨੂੰ ਗੱਭਰੂ ਦਿਖਾਉਂਦਾ ਤਾਰੇ, ਮਾਂ ਦੀ ਮੋਰਨੀ ਐ

ਮੋਰਨੀ ਐ, ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇ, ਮਾਂ ਦੀਏ ਮੋਰਨੀ ਐ
ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇ
ਮਾਂ ਦੀਏ ਮੋਰਨੀ ਐ

(Check me out, y'all)
(All, all, I'm about to cause—)
(Yeah)
(Check me out, y'all)

ਉਹ ਜੱਟ ਤੋਂ ਨਾ ਬਿਨਾਂ ਪੁੱਛਿਆ, ਕਦੇ hood 'ਚ ਉੱਡੇ ਨਾ ਪੰਛੀ, ਦੁਸਾਂਝਾਂ ਆਲਾ ਨਾਲ ਖੜ੍ਹੇ ਆ
ਤੇਰਾ ਚੰਨੀ ਨੱਤਾਂ ਕਰੇ ਸਰਪੰਚੀ, ਨੀ Bagatelle bag ਫੂਕਤਾ (ਆਏ-ਹਾਏ)
ਨੀ Bagatelle bag ਫੂਕਤਾ, ਤੇਰੀਆਂ ਸਹੇਲੀਆਂ ਨੂੰ ਕਰਨੀ ਆ ਰੋਟੀ, ਨੀ ਪੀੜ੍ਹੀਆਂ 'ਚ ਖਾਊ ਬੱਲੀਏ
ਕਰੀ ਜੱਟ ਨੇ ਕਮਾਈ ਬੜੀ ਮੋਟੀ, ਖ਼ਬਰਾਂ 'ਚ ਯਾਰ ਆ ਗਿਆ
ਖ਼ਬਰਾਂ 'ਚ ਯਾਰ ਆ ਗਿਆ, ਬੋਲ ਬੋਲਦਾ ਐ ਜੱਟੀਏ ਕਰਾਰੇ, ਮਾਂ ਦੀ ਮੋਰਨੀ ਐ

ਮੋਰਨੀ ਐ, ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇ, ਮਾਂ ਦੀਏ ਮੋਰਨੀ ਐ
ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇ, ਮਾਂ ਦੀਏ ਮੋਰਨੀ ਐ
ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇ, ਮਾਂ ਦੀਏ ਮੋਰਨੀ ਐ
ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇ
ਮਾਂ ਦੀਏ ਮੋਰਨੀ ਐ

(Che—, che—, check me out, y'all)
(Che—, che—, check me out, y'all)
(Che—, che—, check me out, y'all)
(Che—, che—, check me out, y'all)
(Che—, che—, check me out, y'all)
(Che—, che—, check me out, y'all)
(Che—, che—, check me out, y'all)
(Che—, che—, check me out, y'all)

Informações da música

Composição: Chani Nattan

Essa informação está errada?

Enviar revisão